ਕੋਰੋਨਾਵਾਇਰਸ: ‘ਬਹੁਤ ਦਿੱਕਤ ਹੋ ਰਹੀ ਹੈ...ਨਾ ਆਟੋ, ਨਾ ਬੱਸ’

ਪ੍ਰਕਾਸ਼ਿਤ

ਕੋਰੋਨਾਵਾਇਰਸ ਦੇ ਮੱਦੇਨਜ਼ਰ ਪੰਜਾਬ ਦੇ ਟਰਾਂਸਪੋਰਟ ਵਿਭਾਗ ਨੇ ਵੀ 21 ਮਾਰਚ ਤੋਂ ਜਨਤਕ ਟਰਾਂਸਪੋਰਟ 'ਤੇ ਰੋਕ ਲਗਾ ਦਿੱਤੀ ਸੀ ਹਾਲਾਂਕਿ ਬਾਅਦ ਵਿੱਚ ਮੁੜ ਵਿਚਾਰ ਮਗਰੋਂ 50 ਰੂਟਾਂ 'ਤੇ ਬੱਸਾਂ ਦੀ ਆਵਾਜਾਈ ਬਹਾਲ ਕੀਤੀ ਗਈ ਹੈ।

ਇਸ ਦੌਰਾਨ ਅੰਮ੍ਰਿਤਸਰ ਬੱਸ ਅੱਡੇ ’ਤੇ ਜੋ ਨਜ਼ਾਰਾ ਦੇਖਣ ਨੂੰ ਮਿਲਿਆ ਉਸ ਵਿੱਚ ਚਾਰੇ ਪਾਸੇ ਚੁੱਪ ਪਸਰੀ ਹੋਈ ਸੀ ਹਾਲਾਂਕਿ ਕੁਝ ਕੁ ਸਵਾਰੀਆਂ ਕੰਮਾਂ ’ਤੇ ਜਾਣ ਲਈ ਜਾਂ ਹੋਰਨਾਂ ਥਾਵਾਂ ’ਤੇ ਜਾਣ ਲਈ ਬੱਸਾਂ ਦਾ ਇੰਤਜ਼ਾਰ ਵੀ ਕਰ ਰਹੀਆਂ ਸਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)