ਕੋਰੋਨਾਵਾਇਰਸ ਦੇ ਫੈਲਾਅ ਵਿਚਾਲੇ ਭਾਰਤ ਲਈ ਰਾਹਤ ਦੀ ਖ਼ਬਰ

ਪ੍ਰਕਾਸ਼ਿਤ

ਭਾਰਤ ਵਿੱਚ ਕੋਰੋਨਾਵਾਇਰਸ ਦਾ ਖ਼ਤਰਾ ਕਿੰਨਾ ਹੈ ਇਹ ਜਾਣਨ ਲਈ ਕਈ ਰੈਂਡਮ ਸੈਂਪਲ ਲੈ ਕੇ ਟੈਸਟ ਕੀਤਾ ਜਾ ਰਿਹਾ ਹੈ। ਇੰਡੀਅਨ ਕਾਊਂਸਿਲ ਆਫ ਮੈਡੀਕਲ ਰਿਸਰਚ ਨੇ ਇਸ ਸਬੰਧੀ 1 ਤੋਂ 15 ਮਾਰਚ ਦੇ ਵਿਚਾਲੇ 51 ਥਾਵਾਂ ਤੋਂ 1000 ਸੈਂਪਲ ਇਕੱਠੇ ਕੀਤੇ ਗਏ ਸਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)