You’re viewing a text-only version of this website that uses less data. View the main version of the website including all images and videos.
ਕਰਤਾਰਪੁਰ ਯਾਤਰਾ ਰੋਕ 'ਤੇ ਸ਼ਰਧਾਲੂਆਂ ਦੀ ਪ੍ਰਤੀਕਿਰਿਆ
ਪ੍ਰਕਾਸ਼ਿਤ
ਕੋਰੋਨਾਵਾਇਰਸ ਕਾਰਨ ਕਰਤਾਰਪੁਰ ਸਾਹਿਬ ਦੀ ਯਾਤਰਾ ’ਤੇ ਰੋਕ। ਭਾਰਤ ਸਰਕਾਰ ਵਲੋਂ 16 ਮਾਰਚ ਤੋਂ ਅਗਲੇ ਹੁਕਮਾਂ ਤੱਕ ਯਾਤਰਾ ’ਤੇ ਲੱਗੀ ਪਾਬੰਦੀ।
ਪਾਕਿਸਤਾਨੀਆਂ ’ਤੇ ਵੀ ਕਰਤਾਰਪੁਰ ਦੇ ਗੁਰਦੁਆਰੇ ਆਉਣ ’ਤੇ ਰੋਕ। ਜਾਣੋ ਕਰਤਾਰਪੁਰ ਤੋਂ ਵਾਪਸ ਭਾਰਤ ਆਏ ਲੋਕਾਂ ਦੀ ਪ੍ਰਤਿਕਿਰਿਆ।
(ਰਿਪੋਰਟ- ਗੁਰਪ੍ਰੀਤ ਚਾਵਲਾ/ANI, ਐਡਿਟ- ਚਿਤਵਨ ਵਿਨਾਇਕ)