You’re viewing a text-only version of this website that uses less data. View the main version of the website including all images and videos.
ਰਾਜਸਥਾਨ,ਯੂਪੀ ਤੇ ਮੱਧ ਪ੍ਰਦੇਸ਼ 'ਚ ਬੁੱਚੜਖ਼ਾਨੇ ਹੋ ਸਕਦੇ ਨੇ ਪੰਜਾਬ ਚ ਕਿਉਂ ਨਹੀਂ - ਅਜਮੇਰ ਲੱਖੋਵਾਲ
ਪ੍ਰਕਾਸ਼ਿਤ
ਪੰਜਾਬ ਵਿੱਚ ਆਵਾਰਾ ਪਸ਼ੂਆਂ ਦਾ ਮਾਮਲਾ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਵਜੋਂ ਸਾਹਮਣੇ ਆ ਰਿਹਾ ਹੈ।
ਫ਼ਸਲਾਂ ਦੇ ਉਜਾੜੇ ਤੋਂ ਸੜਕ ਹਾਦਸਿਆਂ ਦੇ ਮਾਮਲੇ ਰੋਜ਼ਾਨਾ ਖ਼ਬਰਾਂ ਦੀਆਂ ਸੁਰਖ਼ੀਆਂ ਬਣਦੇ ਹਨ।
ਗਾਂ ਨਾਲ ਜੁੜੀ ਸ਼ਰਧਾ ਦੇ ਨਾਮ ਉੱਤੇ ਸਾਹਮਣੇ ਆਈਆਂ ਹਮਲਾਵਰ ਮੁਹਿੰਮਾਂ ਨੇ ਆਵਾਰਾ ਪਸ਼ੂਆਂ ਦੀ ਗਿਣਤੀ ਵਧਾਉਣ ਵਿੱਚ ਹਿੱਸਾ ਪਾਇਆ ਹੈ।
ਰਿਪੋਰਟ: ਦਲਜੀਤ ਅਮੀ