ਕੋਰੋਨਾਵਾਇਰਸ: ਉਨ੍ਹਾਂ 7 ਜ਼ਰੂਰੀ ਸਵਾਲਾਂ ਦੇ ਜਵਾਬ, ਜੋ ਤੁਸੀਂ ਲੱਭ ਰਹੇ ਹੋ

ਪ੍ਰਕਾਸ਼ਿਤ

ਕੋਰੋਨਾਵਾਇਰਸ ਹੁਣ ਚੀਨ ਦੀਆਂ ਸਰਹੱਦਾਂ ਨੂੰ ਪਾਰ ਕਰਕੇ 100 ਤੋਂ ਵੱਧ ਦੇਸ਼ਾਂ ਵਿੱਚ ਫੈਲ ਚੁੱਕਿਆ ਐ ਤੇ ਹੁਣ ਇਸਦਾ ਕੇਂਦਰ ਯੂਰਪ ਬਣ ਚੁੱਕਿਆ ਐ।

ਭਾਰਤ ਵੀ ਕੋਰੋਨਾਵਾਇਰਸ ਦੀ ਲਪੇਟ ਵਿੱਚ ਹੈ, ਲੋਕਾਂ ਵਿੱਚ ਇਸ ਨੂੰ ਲੈ ਕੇ ਡਰ ਹੈ, ਖੌਫ ਹੈ ਤੇ ਮਨਾਂ ਵਿੱਚ ਕਈ ਤਰ੍ਹਾਂ ਦੇ ਸਵਾਲ ਵੀ।

ਇਸ ਵੀਡੀਓ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਕੋਰੋਨਾਵਾਇਰਸ ਨਾਲ ਜੁੜੇ ਹਰ ਸਵਾਲ ਦਾ ਜਵਾਬ ਦਈਏ ਤਾਂ ਜੋ ਇਸ ਵਾਇਰਸ ਤੋਂ ਬਚਣ ਵਿੱਚ ਤੁਹਾਡੀ ਕੁਝ ਮਦਦ ਹੋ ਸਕੇ।

(ਵੀਡੀਓ: ਪ੍ਰਿਅੰਕਾ ਧੀਮਾਨ/ ਰਵੀ ਸ਼ੰਕਰ ਕੁਮਾਰ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)