You’re viewing a text-only version of this website that uses less data. View the main version of the website including all images and videos.
ਫਾਰੂਕ ਅਬਦੁੱਲਾ ਰਿਹਾਅ ਹੋਣ ਮਗਰੋਂ ਕੀ ਬੋਲੇ, ਜਨਤਕ ਸੁਰੱਖਿਆ ਕਾਨੂੰਨ ਹਟਿਆ, 7 ਮਹੀਨੇ ਹੋਏ ਰਿਹਾਅ
ਪ੍ਰਕਾਸ਼ਿਤ
ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ’ਤੇ ਲੱਗਿਆ ਜਨਤਕ ਸੁਰੱਖਿਆ ਕਾਨੂੰਨ ਹਟਾ ਦਿੱਤਾ ਗਿਆ ਹੈ, ਜਿਸ ਤੋਂ ਬਾਅਦ 7 ਮਹੀਨੇ ਤੋਂ ਵੱਧ ਸਮੇਂ ਦੀ ਹਿਰਾਸਤ ’ਚ ਰਹਿਣ ਫਾਰੂਕ ਰਿਹਾਅ ਹੋ ਗਏ ਹਨ। 5 ਅਗਸਤ 2019 ਨੂੰ ਕੇਂਦਰ ਸਰਕਾਰ ਵੱਲੋਂ ਧਾਰਾ 370 ਤਹਿਤ ਕਸ਼ਮੀਰ ਨੂੰ ਮਿਲੇ ਵਿਸ਼ੇਸ਼ ਅਧਿਕਾਰ ਦਾ ਦਰਜਾ ਖ਼ਤਮ ਕੀਤਾ ਸੀ।
ਇਸ ਤੋਂ ਬਾਅਦ ਸੂਬੇ ਦੇ ਕਈ ਨੇਤਾਵਾਂ ਨੂੰ ਸਰਕਾਰ ਨੇ ਗ੍ਰਿਫ਼ਤਾਰ ਕਰ ਲਿਆ ਜਾਂ ਘਰੇ ਨਜ਼ਰਬੰਦ ਕਰ ਦਿੱਤਾ ਗਿਆ ਸੀ।