ਮਰਦਾਂ ਨਾਲ ਦੌੜਾਂ ਵਿੱਚ ਮੁਕਾਬਲਾ ਕਰਨ ਵਾਲੀ ਭਾਰਤ ਦੀ ਪਹਿਲੀ ਮਹਿਲਾ ਜੌਕੀ

ਪ੍ਰਕਾਸ਼ਿਤ

ਰੂਪਾ ਸਿੰਘ ਭਾਰਤ ਦੀ ਪਹਿਲੀ ਮਹਿਲਾ ਜੌਕੀ ਹੈ। ਉਹ ਅਜੇ ਤੱਕ 4000 ਦੌੜਾਂ ਵਿੱਚ ਹਿੱਸਾ ਲੈ ਚੁੱਕੀ ਹੈ।

ਇਨ੍ਹਾਂ ਵਿੱਚੋਂ ਜ਼ਿਆਦਾਤਰ ਦੌੜਾਂ ਵਿੱਚ ਉਨ੍ਹਾਂ ਨੇ ਮਰਦਾਂ ਨਾਲ ਮੁਕਾਬਲਾ ਕੀਤਾ।

ਰੂਪਾ ਯੂਰਪ ਵਿੱਚ ਜੌਕੀ ਵਜੋਂ ਭਾਰਤ ਵਲੋਂ ਦੌੜਾਂ ਵਿੱਚ ਹਿੱਸਾ ਲੈਣ ਵਾਲੀ ਇਕਲੌਤੀ ਮਹਿਲਾ ਜੌਕੀ ਹੈ। ਜਾਣੋ ਉਨ੍ਹਾਂ ਦੇ ਸਫ਼ਰ ਵਿੱਚ ਆਈ ਔਕੜਾਂ ਦੀ ਕਹਾਣੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)