ਪੰਜਾਬੀ ਇੰਡਸਟਰੀ 'ਚ ਵੀ ਕੁੜੀਆਂ ਦਾ ਸ਼ੋਸ਼ਣ ਹੁੰਦਾ ਹੈ- ਜਪਜੀ ਖਹਿਰਾ

ਪ੍ਰਕਾਸ਼ਿਤ

ਅਦਾਕਾਰਾ ਜਪਜੀ ਖਹਿਰਾ ਨਾਲ ਉਨ੍ਹਾਂ ਦੀ ਨਵੀਂ ਫਿਲਮ ਜੋਰਾ- ਦਿ ਸੈਕਿੰਡ ਚੈਪਟਰ ਅਤੇ ਹੋਰ ਕਈ ਮੁੱਦਿਆਂ 'ਤੇ ਬੀਬੀਸੀ ਪੰਜਾਬੀ ਦੀ ਖਾਸ ਗੱਲਬਾਤ।

ਰਿਪੋਰਟ: ਨਵਦੀਪ ਕੌਰ

ਐਡਿਟ: ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)