ਕੌਮਾਂਤਰੀ ਫੁੱਟਬਾਲ ਖਿਡਾਰਨ ਦੇ ਜਜ਼ਬਾਤ ਜਿਸ ਨੂੰ ਹਾਲਾਤ ਸਾਹਮਣੇ ਝੁਕਣਾ ਪਿਆ

ਪ੍ਰਕਾਸ਼ਿਤ

12 ਸਾਲ ਦੀ ਉਮਰ ’ਚ ਰਸ਼ਮੀਤਾ ਨੇ ਖੇਡਣਾ ਸ਼ੁਰੂ ਕੀਤਾ ਸੀ। ਵਿਆਹ ਤੋਂ ਬਾਅਦ ਰਸ਼ਮੀਤਾ ਨੇ ਖੇਡਣਾ ਛੱਡ ਦਿੱਤਾ ਕਿਉਂਕਿ ਉਸ ਨੂੰ ਪਰਿਵਾਰ ਦਾ ਸਾਥ ਨਾ ਮਿਲ ਸਕਿਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)