ਫ਼ਲ ਵੇਚਣ ਵਾਲੀ 60 ਸਾਲਾ ਔਰਤ ਇੰਝ ਬਣ ਗਈ ਯੂਟਿਊਬ ਸਿੰਗਰ

ਪ੍ਰਕਾਸ਼ਿਤ

ਤੇਲੰਗਾਨਾ ਦੇ ਇੱਕ ਪਿੰਡ ਦੀ ਰਹਿਣ ਵਾਲੀ ਗੋਟੇ ਕਨਾਕੱਵਾ ਵੱਲੋਂ ਗਾਏ ਗਾਣਿਆਂ ਨੇ ਉਨ੍ਹਾਂ ਨੂੰ ਇੱਕ ਮਹੀਨੇ ’ਚ ਹੀ Youtube ਸਟਾਰ ਬਣਾ ਦਿੱਤਾ। ਉਹ ਪਹਿਲਾਂ ਆਪਣੇ ਪਿੰਡ ਦੀਆਂ ਗਲੀਆਂ ਵਿੱਚ ਫ਼ਲ ਵੇਚਦੀ ਹੁੰਦੀ ਸੀ ਪਰ ਇੱਕ ਗਾਣੇ ਨੇ ਉਨ੍ਹਾਂ ਦੀ ਜ਼ਿੰਦਗੀ ਹੀ ਬਦਲ ਕੇ ਰੱਖ ਦਿੱਤੀ।

ਉਨ੍ਹਾਂ ਦੇ ਇਸ ਗਾਣੇ ਨੂੰ 80 ਲੱਖ ਤੋਂ ਵੱਧ ਵਿਊਜ਼ ਮਿਲੇ ਅਤੇ ਉਨ੍ਹਾਂ ਨੇ ਹੋਰ ਵੀ ਕਈ ਲੋਕਗੀਤ ਗਾਏ।

ਰਿਪੋਰਟ: ਸੰਗੀਤਮ ਪ੍ਰਭਾਕਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)