ਜਦੋਂ ਦਿੱਲੀ ਦੇ ਕਾਲ ਸੈਂਟਰ ਰਾਹੀਂ ਯੂਕੇ ਵਿੱਚ ਠੱਗੀ ਕਰਨ ਵਾਲੇ ਠੱਗ ਹੋਏ ਠੱਗੀ ਦਾ ਸ਼ਿਕਾਰ

ਪ੍ਰਕਾਸ਼ਿਤ

ਯੂਕੇ ਵਿੱਚ ਹਰ ਮਹੀਨੇ ਠੱਗੀ ਦੇ ਤਕਰਬੀਨ 2 ਕਰੋੜ ਫੋਨ ਆਉਂਦੇ ਹਨ। ਉਹ ਖੁਦ ਨੂੰ ਬੈਂਕ, ਰਿਟੇਲ ਜਾਂ ਤਕਨੀਕੀ ਕੰਪਨੀਆਂ ਦੇ ਅਫ਼ਸਰ ਦੱਸਦੇ ਹਨ। ਅਜਿਹੇ ਹੀ ਇੱਕ ਕਾਲ ਸੈਂਟਰ ਦਾ ਪਰਦਾਫ਼ਾਸ਼ ਕੀਤਾ ਹੈ ਜਿਮ ਬ੍ਰਾਊਨਿਗ ਨੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)