ਕੋਰੋਨਾਵਾਇਰਸ ਦੇ ਡਰ 'ਚ ਹੋਲੀ ਖੇਡਣ ਦਾ ਬਦਲਿਆ ਢੰਗ

ਪ੍ਰਕਾਸ਼ਿਤ

ਅੰਮ੍ਰਿਤਸਰ ਦੇ ਸ਼ਿਵਾਲਾ ਭਈਆ ਮੰਦਰ ’ਚ ਖੇਡੀ ਗਈ ਫੁੱਲਾਂ ਦੀ ਹੋਲੀ। ਕੋਰੋਨਾਵਾਇਰਸ ਦੇ ਡਰ ਕਾਰਨ ਰੰਗਾਂ ਤੋਂ ਕੀਤਾ ਗਿਆ ਪਰਹੇਜ਼। ਵਰਿੰਦਾਵਨ ਦੇ ਬਾਂਕੇ ਬਿਹਾਰੀ ਮੰਦਰ ’ਚ ਖੇਡੀ ਗਈ ਰੰਗਾਂ ਦੀ ਹੋਲੀ। ਸ਼ਰਧਾਲੂਆਂ ਦਾ ਵੱਡਾ ਇਕੱਠ ਵੇਖਣ ਨੂੰ ਮਿਲਿਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)