You’re viewing a text-only version of this website that uses less data. View the main version of the website including all images and videos.
ਭਾਰਤ ਟੀ-20 ਮਹਿਲਾ ਵਿਸ਼ਵ ਕੱਪ ਜਿੱਤਦਾ ਹੈ ਤਾਂ ਇਹ ਇੱਕ ਕ੍ਰਾਂਤੀ ਵਾਂਗ ਹੋਵੇਗਾ- ਰੀਮਾ ਮਲਹੋਤਰਾ
ਪ੍ਰਕਾਸ਼ਿਤ
ਐਤਵਾਰ ਨੂੰ ਟੀ-20 ਵਿਸ਼ਵ ਕੱਪ ਹੋਣ ਜਾ ਰਿਹਾ ਹੈ। ਭਾਰਤ ਮਹਿਲਾ ਟੀਮ ਫਾਈਨਲ ਵਿੱਚ ਖੇਡ ਰਹੀ ਹੈ। ਖੇਡ ਪੱਤਰਕਾਰ ਆਦੇਸ਼ ਕੁਮਾਰ ਗੁਪਤਾ ਦੀ ਸਾਬਕਾ ਕ੍ਰਿਕਟ ਖਿਡਾਰੀ ਰੀਮਾ ਮਲਹੋਤਰਾ ਨਾਲ ਖਾਸ ਗੱਲਬਾਤ।