You’re viewing a text-only version of this website that uses less data. View the main version of the website including all images and videos.
BBC Research: ਖੇਡਾਂ ਵਿੱਚ ਕਿਹੜੇ ਸੂਬੇ ਸਭ ਤੋਂ ਅੱਗੇ?
ਪ੍ਰਕਾਸ਼ਿਤ
ਪੰਜਾਬ ਤੇ ਹਰਿਆਣਾ ਦੀ ਸਿਰਫ਼ 15% ਆਬਾਦੀ ਹੀ ਖੇਡਾਂ ਵਿੱਚ ਹਿੱਸਾ ਲੈਂਦੀ ਹੈ। BBC ਨੇ ਭਾਰਤ ਦੇ 14 ਸੂਬਿਆਂ ਵਿੱਚ ਖੇਡਾਂ ਵਿੱਚ ਔਰਤਾਂ ਦੀ ਸ਼ਮੂਲੀਅਤ ਬਾਰੇ ਰਿਸਰਚ ਕੀਤੀ ਤੇ ਇਸ ਦੇ ਨਤੀਜੇ ਤੁਹਾਡੇ ਸਾਹਮਣੇ ਹਨ
(ਵੀਡੀਓ: ਸੁਨੀਲ ਕਟਾਰੀਆ ਤੇ ਰਾਜਨ ਪਪਨੇਜਾ)