Delhi Violence: ਦੰਗਿਆਂ ਦੌਰਾਨ ਲਾਪਤਾ ਹੋਏ ਆਪਣੇ ‘ਲਾਲ’ ਨੂੰ ਤਲਾਸ਼ ਰਿਹਾ ਇਹ ਪਰਿਵਾਰ

ਪ੍ਰਕਾਸ਼ਿਤ

ਦਿੱਲੀ ਵਿੱਚ ਹੋਏ ਦੰਗਿਆਂ 'ਚ ਬਹੁਤ ਸਾਰੇ ਘਰ ਤਬਾਹ ਹੋ ਗਏ ਹਨ। ਬਹੁਤ ਸਾਰੇ ਲੋਕ ਅਜੇ ਵੀ ਲਾਪਤਾ ਹਨ। ਧਰਮੇਂਦਰ ਦੇ ਪਰਿਵਾਰ ਦੀ ਕਹਾਣੀ ਵੀ ਅਜਿਹੀ ਹੀ ਹੈ। ਦੰਗੇ ਸ਼ੁਰੂ ਹੋਣ ਤੋਂ ਬਾਅਦ ਧਰਮੇਂਦਰ ਦੇ ਪਰਿਵਾਰਕ ਮੈਂਬਰਾਂ ਨੂੰ ਉਸ ਦੀ ਕੋਈ ਜਾਣਕਾਰੀ ਨਹੀਂ ਹੈ।

ਪਰਿਵਾਰਕ ਮੈਂਬਰ ਆਪਣੇ ਬੇਟੇ ਦੀ ਖ਼ਬਰ ਲੈਣ ਲਈ ਵੱਖ ਵੱਖ ਥਾਵਾਂ 'ਤੇ ਜਾ ਰਹੇ ਹਨ। ਪਰ ਉਨ੍ਹਾਂ ਦੀ ਤਲਾਸ਼ ਕਿੱਥੇ ਖਤਮ ਹੋਵੇਗੀ, ਇਹ ਸਮਾਂ ਦੱਸੇਗਾ।

ਰਿਪੋਰਟ- ਨਿਤਿਨ ਸ਼੍ਰੀਵਾਸਤਵ / ਬੁਸ਼ਰਾ ਸ਼ੇਖ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)