ਰੌਸ਼ਨ ਪ੍ਰਿਸ : ਕੀ ਨਵਾਂ ਤਜਰਬਾ ਕਰਨ ਜਾ ਰਹੇ ਪੰਜਾਬੀ ਗਾਇਕ

ਪ੍ਰਕਾਸ਼ਿਤ

ਜਾਣੋ ਰੌਸ਼ਨ ਪ੍ਰਿੰਸ ਦੇ ਸਫ਼ਰ ਦੀ ਕਹਾਣੀ। ਰਿਐਲਟੀ ਸ਼ੋਅ ਜਿੱਤ ਕੇ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲਾ ਇਹ ਗਾਇਕ ਫ਼ਿਲਮਾਂ ਵਿੱਚ ਵੀ ਆਪਣੀ ਕਿਸਮਤ ਅਜਮਾ ਚੁੱਕਾ ਹੈ।

(ਰਿਪੋਰਟ: ਸੁਨੀਲ ਕਟਾਰੀਆ, ਐਡਿਟ: ਰਾਜਨ ਪਪਨੇਜਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।