ਦਿੱਲੀ ਹਿੰਸਾ: ਠੋਕਰਾਂ ਖਾਂਦੇ ਉਹ ਲੋਕ ਜਿਨ੍ਹਾਂ ਦੇ ਆਪਣੇ ਹਾਲੇ ਤੱਕ ਘਰ ਨਹੀਂ ਪਰਤੇ

ਪ੍ਰਕਾਸ਼ਿਤ

ਰਾਜਧਾਨੀ ਦਿੱਲੀ ਦੇ ਉੱਤਰ-ਪੂਰਬੀ ਇਲਾਕਿਆਂ ’ਚ ਬੀਤੇ ਦਿਨੀਂ ਪਿਛਲੇ ਕੁਝ ਦਹਾਕਿਆਂ ’ਚੋਂ ਸਭ ਤੋਂ ਭਿਆਨਕ ਸਾਬਿਤ ਹੋਈ। ਚਾਲੀ ਤੋਂ ਵਧੇਰੇ ਮੌਤਾਂ ਹੋਈਆਂ ਹਨ ਤੇ ਕਈ ਹਾਲੇ ਵੀ ਲਾਪਤਾ ਹਨ।

ਬੀਬੀਸੀ ਪੱਤਰਕਾਰ, ਨਿਤਿਨ ਸ਼੍ਰੀਵਾਸਤਵ ਨੇ ਕੁਝ ਮਾਪਿਆਂ ਨਾਲ ਗੱਲਬਾਤ ਕੀਤੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)