Delhi violence: ਦਿੱਲੀ ਹਿੰਸਾ ਵੇਲੇ ਇਸ ਹਿੰਦੂ ਮੁਹੱਲੇ ਵਿੱਚ ਜੋ-ਜੋ ਹੋਇਆ

ਪ੍ਰਕਾਸ਼ਿਤ

ਦਿੱਲੀ ਦੇ ਚੰਦਰਪੁਰੀ ਇਲਾਕੇ ਵਿੱਚ ਦੰਗਿਆਂ ਦੌਰਾਨ ਹਿੰਦੂ ਪਰਿਵਾਰਾਂ ਦਾ ਵੀ ਕਾਫ਼ੀ ਨੁਕਸਾਨ ਹੋਇਆ। ਸਥਾਨਕ ਵਾਸੀਆਂ ਦਾ ਕਹਿਣਾ ਹੈ ਕਿ ਭੀੜ ਨੇ ਪਹਿਲਾਂ ਕਾਲੌਨੀ ਦੇ ਸੀਸੀਟੀਵੀ ਕੈਮਰਿਆਂ ਨੂੰ ਤੋੜਿਆ ਤੇ ਫੋਰਸ ਦੇ ਆਉਣ ਤੱਕ ਤੋੜ-ਭੰਨ ਕੀਤੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)