Delhi Violence: ਜਦੋਂ ਸ਼ਰਮਾ ਜੀ ਤੇ ਸੈਫੀ ਸਾਬ੍ਹ ਨੇ ਦੰਗਾਈਆਂ ਨੂੰ ਭਜਾਇਆ

ਪ੍ਰਕਾਸ਼ਿਤ

ਦਿੱਲੀ ਹਿੰਸਾ ਦੇ ਦੌਰਾਨ ਜਦੋਂ ਦੰਗਈ ਪਹੁੰਚੇ ਤਾਂ ਮਨੋਜ ਸ਼ਰਮਾ ਅਤੇ ਜਮਾਲੁਦੀਨ ਸੈਫ਼ੀ ਇਕੱਠੇ ਹੀ ਬੈਠੇ ਸਨ। ਦੰਗਾਈਆਂ ਨੇ ਪੱਥਰ ਸੁੱਟਣੇ ਸ਼ੁਰੂ ਕਰ ਦਿੱਤੇ। ਫਿਰ ਦੋਹਾਂ ਨੇ ਮਿਲ ਕੇ ਉਨ੍ਹਾਂ ਨੂੰ ਕਿਵੇਂ ਭਜਾਇਆ, ਦੇਖੋ ਇਹ ਵੀਡੀਓ।

ਰਿਪੋਰਟ- ਫੈਸਲ ਮੁਹੰਮਦ ਅਲੀ ਅਤੇ ਦੇਬਲਿਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)