You’re viewing a text-only version of this website that uses less data. View the main version of the website including all images and videos.
ਦਿੱਲੀ ਹਿੰਸਾ: ਆਈਬੀ ਕਰਮਚਾਰੀ ਅੰਕਿਤ ਸ਼ਰਮਾ ਦੀ ਮੌਤ ਮਗਰੋਂ ਪਰਿਵਾਰ ਕੀ ਕਹਿ ਰਿਹਾ ਹੈ
ਪ੍ਰਕਾਸ਼ਿਤ
ਉੱਤਰ ਪੂਰਬੀ ਦਿੱਲੀ ‘ਚ ਖੁਫ਼ੀਆ ਵਿਭਾਗ (ਆਈਬੀ) ਲਈ ਕੰਮ ਕਰਨ ਵਾਲੇ ਇੱਕ ਸ਼ਖ਼ਸ ਅੰਕਿਤ ਸ਼ਰਮਾ ਦੀ ਲਾਸ਼ ਮਿਲੀ।ਅੰਕਿਤ ਸ਼ਰਮਾ ਦੇ ਘਰ ਮਾਤਮ ਪਸਰ ਗਿਆ ਹੈ। ਅੰਕਿਤ ਸ਼ਰਮਾ ਦਾ ਘਰ ਖਜੂਰੀ ਖਾਸ ਇਲਾਕੇ ਵਿੱਚ ਹੈ।