Delhi Violence: ਅਜੀਤ ਡੋਵਾਲ ਨੇ ਦਿੱਲੀ ਹਿੰਸਾ 'ਤੇ ਆਰਐੱਸਐੱਸ ਤੇ ਅਮਿਤ ਸ਼ਾਹ ਦਾ ਨਾਮ ਲੈਣ ਤੋਂ ਰੋਕਿਆ

ਪ੍ਰਕਾਸ਼ਿਤ

ਬੁੱਧਵਾਰ ਨੂੰ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਦਿੱਲੀ ਦੇ ਹਿੰਸਾ ਪ੍ਰਭਾਵਿਤ ਇਲਾਕਿਆਂ ਵਿੱਚ ਗਏ। ਉਨ੍ਹਾਂ ਨੇ ਮੌਜਪੁਰ ਤੇ ਜਾਫ਼ਰਾਬਾਦ ਇਲਾਕਿਆਂ ਦਾ ਦੌਰਾ ਕੀਤਾ। ਉੱਤਰੀ ਦਿੱਲੀ ਦੇ ਕਈ ਇਲਾਕਿਆਂ 'ਚ ਸੀਏਏ ਕਾਰਨ ਪਿਛਲੇ ਤਿੰਨ ਦਿਨਾਂ ਤੋਂ ਹਿੰਸਾ ਹੋ ਰਹੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)