You’re viewing a text-only version of this website that uses less data. View the main version of the website including all images and videos.
Delhi Violence: ਦੰਗਿਆਂ ਦੌਰਾਨ ਕਿਹੋ ਜਿਹਾ ਸੀ ਮੰਜ਼ਰ ਤੇ ਕਿਵੇਂ ਮੈਨੇਜ ਕਰ ਰਹੇ ਸੀ ਦੰਗਾਕਾਰੀ -ਅੱਖੀਂ ਡਿੱਠਾ ਹਾਲ
ਪ੍ਰਕਾਸ਼ਿਤ
ਦਿੱਲੀ ਵਿੱਚ ਨਾਗਰਿਕਤਾ ਸੋਧ ਕਾਨੂੰਨ ਦੇ ਖਿਲਾਫ਼ ਅਤੇ ਧਰਨਾ ਦੇ ਰਹੇ ਲੋਕਾਂ ਅਤੇ ਕਾਨੂੰਨ ਦੇ ਹੱਕ ਵਿੱਚ ਸੜਕ ’ਤੇ ਉੱਤਰੇ ਲੋਕਾਂ ਵਿਚਾਲੇ ਹਿੰਸਾ ਭੜਕ ਗਈ।
ਹਾਲਾਤ ਇਹ ਬਣੇ ਕਿ ਉੱਤਰੀ-ਪੂਰਬੀ ਦਿੱਲੀ ਦੇ ਕਈ ਇਲਾਕਿਆਂ ਵਿੱਚ ਹਿੰਸਾ ਭੜਕ ਗਈ ਅਤੇ ਕਈ ਲੋਕਾਂ ਦੀਆਂ ਜਾਨਾਂ ਗਈਆਂ ਹਨ।
ਇਸ ਇਲਾਕੇ ਖਜੂਰੀ ਖਾਸ ਅਤੇ ਨਿਊ ਮੁਸਤਫਾਬਾਦ ਇਲਾਕੇ ਵਿੱਚ ਰਿਪੋਰਟ ਕਰਨ ਗਏ ਬੀਬੀਸੀ ਪੱਤਰਕਾਰ ਦਲੀਪ ਸਿੰਘ ਦਾ ਭੜਕੀ ਭੀੜ ਅਤੇ ਹਿੰਸਾ ਵਾਲੇ ਹਾਲਾਤ ਦਾ ਤਜਰਬਾ ਉਨ੍ਹਾਂ ਦੀ ਜ਼ੁਬਾਨੀ।
ਰਿਪੋਰਟ- ਦਲੀਪ ਸਿੰਘ, ਐਡਿਟ- ਰਾਜਨ ਪਪਨੇਜਾ
(25 ਫਰਵਰੀ ਦੇ ਹਾਲਾਤ ਉੱਤੇ ਅਧਾਰਿਤ ਰਿਪੋਰਟ)