You’re viewing a text-only version of this website that uses less data. View the main version of the website including all images and videos.
Delhi Violence: ਅੱਧੀ ਰਾਤ ਨੂੰ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਖ਼ੁਦ ਸੜਕਾਂ ’ਤੇ ਉਤਰੇ
ਪ੍ਰਕਾਸ਼ਿਤ
ਉੱਤਰ-ਪੂਰਬੀ ਦਿੱਲੀ ਦੇ ਜਾਫ਼ਰਾਬਾਦ ਵਿੱਚ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ 'ਚ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਹਟਾ ਦਿੱਤਾ ਗਿਆ ਹੈ। ਰਾਤ ਨੂੰ ਐੱਨਐਸਏ ਅਜੀਤ ਡੋਵਾਲ ਨੇ ਵੀ ਘਟਨਾਸਥਾਨ ਦਾ ਮੁਆਇਨਾ ਕੀਤਾ।
ਰਿਪੋਰਟ- ਵਿਨਾਇਕ ਗਾਇਕਵਾੜ