ਟਰੰਪ ਦੀ ਫੇਰੀ ਕਾਰਨ ਗਰੀਬਾਂ 'ਤੇ ਆਸ਼ੀਆਨੇ ਖੁੰਝਣ ਦਾ ਸੰਕਟ

ਪ੍ਰਕਾਸ਼ਿਤ

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਮੋਇਤਰਾ ਸਟੇਡੀਅਮ ਦਾ ਉਦਘਾਟਨ ਕਰਨ ਪਹੁੰਚਣਗੇ। ਸਟੇਡੀਅਮ ਤੋਂ ਲਗਭਗ ਡੇਢ ਕਿ.ਮੀ. ਦੂਰ ਝੁੱਗੀ ਬਸਤੀ ’ਚ ਵਸਦੇ 150 ਪਰਿਵਾਰਾਂ ਵਿੱਚੋ 45 ਪਰਿਵਾਰਾਂ ਨੂੰ ਜਗ੍ਹਾ ਛੱਡ ਕੇ ਚਲੇ ਜਾਣ ਦੇ ਨੋਟਿਸ ਜਾਰੀ ਕੀਤੇ ਗਏ ਹਨ।

ਬੀਬੀਸੀ ਪੱਤਰਕਾਰ ਤੇਜਸ ਵੈਦਿਆ ਦੀ ਰਿਪੋਰਟ। ਐਡਿਟ: ਗੁਰਕਿਰਪਾਲ ਸਿੰਘ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)