You’re viewing a text-only version of this website that uses less data. View the main version of the website including all images and videos.
ਐੱਨਆਰਆਈ ਵਿਆਹ: 'ਕੁਝ NRI ਲੋਕਾਂ ਨੇ ਤਾਂ ਸਾਡੀਆਂ ਧੀਆਂ ਨੂੰ ਹਨੀਮੂਨ ਬ੍ਰਾਈਡਸ ਬਣਾ ਕੇ ਰੱਖ ਦਿੱਤਾ'
ਪ੍ਰਕਾਸ਼ਿਤ
ਪੰਜਾਬ ’ਚ ਪ੍ਰਵਾਸੀ ਭਾਰਤੀਆਂ ਦੇ ਧੋਖੇ ਦਾ ਸ਼ਿਕਾਰ ਕੁੜੀਆਂ ਦੀ ਦਾਸਤਾਨ ਬਹੁਤ ਪੁਰਾਣੀ ਹੈ। ਜਨਵਰੀ 2015 ਤੋਂ ਅਕਤੂਬਰ 2019 ਤੱਕ ਦੇਸ ਭਰ ਤੋਂ 6000 ਸ਼ਿਕਾਇਤਾਂ ਆਈਆਂ। ਅਜਿਹੀਆਂ ਵੀ ਔਰਤਾਂ ਹਨ ਜੋ ਪਤੀ ਦੀ ਉਡੀਕ ਕਰਦੀਆਂ ਬਜ਼ੁਰਗ ਹੋ ਚੁੱਕੀਆਂ ਹਨ।
ਅਜਿਹੀਆਂ ਹੀ ਦੋ ਔਰਤਾਂ ਦੀ ਕਹਾਣੀ ਜਿਨ੍ਹਾਂ ਨੇ ਚੂੜਾ ਤਾਂ ਪਾਇਆ ਪਰ ਪਤੀ ਜਲਦੀ ਹੀ ਛੱਡ ਕੇ ਚਲੇ ਗਏ।
ਰਿਪੋਰਟ - ਨਵਦੀਪ ਕੌਰ
ਸ਼ੂਟ/ਐਡਿਟ- ਰੋਆਨਾ ਰਹਿਮਾਨ