You’re viewing a text-only version of this website that uses less data. View the main version of the website including all images and videos.
Delhi Election Result: AAP ਸਮਰਥਕ ਕਹਿੰਦੇ, ‘ਸਾਰੇ ਮੁਲਕ ਨੂੰ ਕੇਜਰੀਵਾਲ ਦੀ ਲੋੜ’
ਪ੍ਰਕਾਸ਼ਿਤ
ਆਮ ਆਦਮੀ ਪਾਰਟੀ ਜਿੱਤ ਵੱਲ ਵਧਦੀ ਨਜ਼ਰ ਆਈ ਤਾਂ ਸਮਰਥਕਾਂ ਨੇ ਖੁਸ਼ੀ ਮਨਾਉਂਦਿਆਂ ਕੇਜਰੀਵਾਲ ਨੂੰ ਕਰੈਡਿਟ ਦਿੱਤਾ। ਦਿੱਲੀ ਵਿੱਚ ਪਾਰਟੀ ਦਫਤਰ ਵਿੱਚ ਪਏ ਭੰਗੜੇ, ਅੰਮ੍ਰਿਤਸਰ ਵਿੱਚ ਵੀ ਲੱਡੂ ਵੰਡੇ ਗਏ।