You’re viewing a text-only version of this website that uses less data. View the main version of the website including all images and videos.
ਪ੍ਰੀਤੀ ਸਪਰੂ ਪੰਜਾਬ ਸਰਕਾਰ ਤੋਂ ਕਿਉਂ ਨਾਰਾਜ਼?
ਪ੍ਰਕਾਸ਼ਿਤ
ਆਪਣੇ ਸਮੇਂ ਦੀ ਪੰਜਾਬੀ ਫ਼ਿਲਮਾਂ ਦੀ ਅਦਾਕਾਰਾ ਪ੍ਰੀਤੀ ਸਪਰੂ ਜਲਦ ਹੀ ਬਤੌਰ ਨਿਰਦੇਸ਼ਕ ਪੰਜਾਬੀ ਫ਼ਿਲਮ ਲੈ ਕੇ ਆ ਰਹੇ ਹਨ। ਇਸ ਫ਼ਿਲਮ ਵਿੱਚ ਉਹ ਖ਼ੁਦ ਵੀ ਅਦਾਕਾਰ ਗੁੱਗੂ ਗਿੱਲ ਦੇ ਨਾਲ ਪਰਦੇ ’ਤੇ ਨਜ਼ਰ ਆਉਣਗੇ।
ਬੀਬੀਸੀ ਪੰਜਾਬੀ ਨਾਲ ਖ਼ਾਸ ਗੱਲਬਾਤ ਦੌਰਾਨ ਉਨ੍ਹਾਂ ਆਪਣੀ ਪੰਜਾਬੀ ਫ਼ਿਲਮਾਂ ਵਿੱਚ ਐਂਟਰੀ, ਬਤੌਰ ਨਿਰਦੇਸ਼ਕ ਨਵੀਂ ਫ਼ਿਲਮ ਅਤੇ ਹੋਰਨਾਂ ਕਈ ਮੁੱਦਿਆਂ ’ਤੇ ਗੱਲਬਾਤ ਕੀਤੀ।
(ਰਿਪੋਰਟ: ਨਵਦੀਪ ਕੌਰ ਗਰੇਵਾਲ, ਸ਼ੂਟ: ਜਸਬੀਰ ਸਿੰਘ ਡੋਗਰਾ)