ਸਿੱਖ ਕਤਲੇਆਮ, ਕਰਤਾਰਪੁਰ ਕੌਰੀਡੋਰ ਤੇ ਅਰਾਜਕਤਾ - ਮੋਦੀ ਦਾ ਪੂਰਾ ਸਿਆਸੀ ਭਾਸ਼ਣ

ਪ੍ਰਕਾਸ਼ਿਤ

ਲੋਕਸਭਾ ’ਚ ਅੱਜ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਕਰੀਬ ਢੇਡ ਘੰਟੇ ਭਾਸ਼ਣ ਦਿੱਤਾ। ਪੀਐੱਮ ਨੇ ਵਿਪੱਖ ’ਤੇ ਜ਼ੋਰਦਾਰ ਹਮਲਾ ਕੀਤਾ।

ਸੀਏਏ ਨੂੰ ਲੈ ਕੇ ਹੋ ਰਹੇ ਮੁਜ਼ਾਹਰਿਆਂ ਦਾ ਜ਼ਿੰਮੇਵਾਰ ਕਾਂਗਰਸ ਨੂੰ ਵੀ ਠਹਿਰਾਇਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)