CAA: ਪੰਜਾਬ ਨੂੰ 1947 ਦੇ ਹੱਲਿਆਂ ਦੀ ਯਾਦ ਕਿਉਂ ਆਈ?

ਪ੍ਰਕਾਸ਼ਿਤ

ਦੇਸ ਭਰ ਵਿੱਚ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੁੱਧ ਮੁਜ਼ਾਹਰੇ ਕੀਤੇ ਜਾ ਰਹੇ ਹਨ। ਪਰ ਪੰਜਾਬ ਦੇ ਕਈ ਹਿੱਸਿਆ ਵਿੱਚ ਇਨ੍ਹਾਂ ਮੁਜ਼ਾਹਰਿਆਂ ਵਿੱਚ 1947 ਦਾ ਜ਼ਿਕਰ ਵੇਖਣ ਨੂੰ ਮਿਲ ਰਿਹਾ ਹੈ।

ਕਿਉਂ ਪੰਜਾਬ ਦੇ ਲੋਕਾਂ ਨੂੰ 1947 ਦੇ ਹੱਲੇ ਯਾਦ ਆ ਰਹੇ ਹਨ। ਵੇਖੋ ਕੀ ਡਰ ਹੈ ਇਨ੍ਹਾਂ ਲੋਕਾਂ ਦੇ ਮਨ ਵਿੱਚ।

ਰਿਪੋਰਟ : ਦਲਜੀਤ ਅਮੀ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)