ਬਠਿੰਡੇ ਦੇ ਇਨ੍ਹਾਂ ਦੋ ਕਿਸਾਨਾਂ ਦੇ ਖੇਤੀ ਤਜਰਬੇ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਵੋਗੇ

ਪ੍ਰਕਾਸ਼ਿਤ

ਸਹਾਇਕ ਤਰੀਕਿਆਂ ਨਾਲ ਇੰਟੀਗਰੇਟਿਡ ਫਾਰਮ ਚਲਾ ਰਹੇ ਬਠਿੰਡਾ ਦੇ ਕਿਸਾਨ ਜੋਧਾ ਸਿੰਘ ਤੇ ਗੁਰਦੀਪ ਸਿੰਘ ਹੁਣ ਚੰਗਾ ਮੁਨਾਫ਼ਾ ਕਮਾ ਰਹੇ ਹਨ।

ਉਨ੍ਹਾਂ ਦੇ ਫਾਰਮ ’ਚ ਦੇਸੀ ਤੇ ਵਿਦੇਸ਼ੀ ਕਿਸਮਾਂ ਦੇ ਪਸ਼ੂ ਪਾਲੇ ਜਾ ਰਹੇ ਹਨ। ਜਾਣੋ ਇਸ ਸਹਾਇਕ ਧੰਦੇ ਨਾਲ ਉਨ੍ਹਾਂ ਨੂੰ ਕਿਵੇਂ ਤੇ ਕਿੰਨਾ ਫਾਇਦਾ ਹੋ ਰਿਹਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)