ਸਿੱਧੂ ਮੂਸੇ ਵਾਲਾ ਦੀ 'ਗੰਨ ਕਲਚਰ' ’ਤੇ ਨਸੀਹਤ

ਪ੍ਰਕਾਸ਼ਿਤ

ਗਾਣਿਆ ਜ਼ਰੀਏ ‘ਬੰਦੂਕ ਕਲਚਰ’ ਨੂੰ ਵਧਾਵਾ ਦੇਣ ਦੇ ਮਾਮਲੇ ’ਚ ਸਿੱਧੂ ਮੂਸੇ ਵਾਲਾ ਤੇ ਮਨਕੀਰਤ ਔਲਖ ਖ਼ਿਲਾਫ਼ ਮਾਮਲਾ ਦਰਜ। ਪੰਜਾਬ ਹਰਿਆਣਾ ਹਾਈਕੋਰਟ ਦੇ ਵਕੀਲ ਐੱਚ ਸੀ ਅਰੋੜ ਦੀ ਸ਼ਿਕਾਇਤ ’ਤੇ ਮਾਮਲਾ ਦਰਜ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)