ਝੁੱਗੀ 'ਚ ਰਹਿ ਰਹੀ ਖਿਡਾਰਨ ਨਾਲ NRI ਨੇ ਕਰਵਾਇਆ ਵਿਆਹ

ਪ੍ਰਕਾਸ਼ਿਤ

ਬਰਨਾਲਾ ਜ਼ਿਲ੍ਹੇ ਦੇ ਭਦੌੜ ਪਿੰਡ ਦੀ ਰਹਿਣ ਵਾਲੀ ਮਨਜੀਤ ਕੌਰ ਕੌਮੀ ਪੱਧਰ ਤੱਕ ਬੈਡਮਿੰਟਨ ਖੇਡ ਚੁੱਕੀ ਹੈ। ਸਿਹਤ ਪੱਖੋਂ ਬਿਮਾਰ ਤੇ ਪਰਿਵਾਰ ਦੀ ਮਾਲੀ ਹਾਲਤ ਠੀਕ ਨਾ ਹੋਣ ਕਰਕੇ ਉਹ ਝੁੱਗੀਆਂ ’ਚ ਰਹਿ ਰਹੀ ਹੈ।

ਕੌਮਾਂਤਰੀ ਅਖ਼ਬਾਰ ’ਚ ਛਪੀ ਇਸ ਕਹਾਣੀ ਨੂੰ ਪੜ੍ਹ ਕੇ ਕੈਨੇਡਾ ਰਹਿ ਰਹੇ ਮਹਿੰਦਰ ਸਿੰਘ ਨੇ ਉਨ੍ਹਾਂ ਨਾਲ ਵਿਆਹ ਕਰਵਾਉਣ ਦਾ ਫ਼ੈਸਲਾ ਲਿਆ।

ਰਿਪੋਰਟ: ਸੁਖਚਰਨ ਪ੍ਰੀਤ

ਐਡਿਟ: ਰਵੀ ਸ਼ੰਕਰ ਕੁਮਾਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)