CAA: ਮਲੇਰਕੋਟਲਾ ਨੂੰ ਵੀ ਲੋੜ ਪੈਣ ’ਤੇ ਸ਼ਾਹੀਨ ਬਾਗ਼ ਬਣਵਾਉਣ ਦੀ ਆਵਾਜ਼

ਪ੍ਰਕਾਸ਼ਿਤ

ਮਲੇਰਕੋਟਲਾ ’ਚ ਔਰਤਾਂ ਵੱਲੋਂ ਸੀਏਏ ਦੇ ਖ਼ਿਲਾਫ਼ ਮਾਰਚ ਕੱਢਿਆ ਗਿਆ।ਇਸ ਦੌਰਾਨ ਇਸ ਮਾਰਚ ’ਚ ਵੱਡੀਗਿਣਤੀ ਵਿੱਚ ਔਰਤਾਂ ਨੇ ਸ਼ਮੂਲੀਅਤ ਕੀਤੀ।

16 ਫਰਵਰੀ ਨੂੰ 12 ਜਥੇਬੰਦੀਆਂ ਵੱਲੋਂ ਸੀਏਏ ਦੇ ਵਿਰੋਧ ’ਚ ਵਿਸ਼ਾਲ ਇਕੱਠ ਦਾ ਸੱਦਾ ਵੀ ਦਿੱਤਾ ਗਿਆ।

ਰਿਪੋਰਟ: ਸੁਖਚਰਨ ਪ੍ਰੀਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)