ਵੇਖੋ ਗੁਜਰਾਤ ਦੇ ਰਾਜਕੋਟ ਵਿੱਚ ਮੌਜੂਦ ਖੂਬਸੁਰਤ ਵਿੰਟੇਜ ਕਾਰਾਂ

ਪ੍ਰਕਾਸ਼ਿਤ

ਗੁਜਰਾਤ ਦੇ ਪੱਛਮੀ ਸ਼ਹਿਰ ਰਾਜਕੋਟ ਵਿੱਚ ਮੰਧਾਤਾ ਸਿੰਘ ਦੇ ਤੱਤਕਾਲੀ ਰਾਜਕੋਟ ਦੇ 17ਵੇਂ ਵਾਰਸ ਵਜੋਂ ਤਾਜਪੋਸ਼ੀ ਹੋਈ।

ਇਸ ਸਮਾਗਮ ਵਿੱਚ ਸ਼ਾਹੀ ਪਰਿਵਾਰਾਂ ਨੇ ਇੱਕ ਜਲੂਸ ਵਿੱਚ ਆਪਣੀਆਂ ਵਿੰਟੇਜ ਕਾਰਾਂ ਦੀ ਨੁਮਾਇਸ ਕੀਤੀ। ਇਨ੍ਹਾਂ ਵਿੱਚ ਇੱਕ ਬੱਗੀ ਵੀ ਸ਼ਾਮਲ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)