'ਧਨੌਲਾ ਦੇ ਸਕੂਲ ’ਚ CAA! ‘ਬੱਚਿਆਂ ਨੂੰ ਸਿਆਸਤ ਲਈ ਕਿਉਂ ਵਰਤਿਆ, ਕਾਹਦੇ ਦਸਤਖ਼ਤ ਕਰਾਏ’

ਪ੍ਰਕਾਸ਼ਿਤ

ਧਨੌਲਾ ’ਚ ਬੱਚਿਆਂ ਤੋਂ CAA ਦੇ ਹੱਕ ਵਿੱਚ ਦਸਤਖ਼ਤ ਕਰਵਾਏ, ਹੋਇਆ ਵਿਵਾਦ, ਮਾਪਿਆਂ ਨੇ ਕਿਹਾ ਕਿ ਬਾਚੀਚਿਆਂ ਨੂੰ ਇਸ ਤਰ੍ਹਾਂ ਸਿਆਸੀ ਲਾਹਾ ਲੈਣ ਲਈ ਵਰਤਣਾ ਗਲਤ ਹੈ।

ਰਿਪੋਰਟ: ਸੁਖਚਰਨ ਪ੍ਰੀਤ, ਪਾਲ ਸਿੰਘ ਨੌਲੀ, ਐਡਿਟ: ਕੈਨਜ਼ ਉਲ ਮੁਨੀਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)