PGI ਲੰਗਰ ਬਾਬਾ ਨੂੰ ਪਦਮ ਸ੍ਰੀ: ‘35 ਏਕੜ ਜ਼ਮੀਨ ਵੇਚੀ... ਤਾਂ ਜੋ ਕੋਈ ਭੁੱਖਾ ਨਾ ਰਹੇ’

ਪ੍ਰਕਾਸ਼ਿਤ

ਚੰਡੀਗੜ੍ਹ ਦੇ ਜਗਦੀਸ਼ ਲਾਲ ਆਹੂਜਾ ਦੀ ਪਛਾਣ PGI ਹਸਪਤਾਲ ਦੇ ਬਾਹਰ ਲੰਗਰ ਲਗਾਉਣ ਵਾਲੇ ਬਾਬਾਜੀ ਵਜੋਂ ਹੈ। ਉਨ੍ਹਾਂ ਦੀ ਸਮਾਜ ਸੇਵਾ ਲਈ ਉਨ੍ਹਾਂ ਨੂੰ ਭਾਰਤ ਸਰਕਾਰ ਵੱਲੋਂ ਮੁਲਕ ਦੇ ਚੌਥੇ ਸਭ ਤੋਂ ਉੱਚੇ ਨਾਗਰਿਕ ਪੁਰਸਕਾਰ ਪਦਮ ਸ੍ਰੀ ਲਈ ਚੁਣਿਆ ਗਿਆ ਹੈ। ਆਓ ਜਾਣੀਏ ਉਨ੍ਹਾਂ ਦੀ ਕਹਾਂ, ਉਨ੍ਹਾਂ ਦੀ ਜ਼ੁਬਾਨੀ।

ਰਿਪੋਰਟ: ਅਰਵਿੰਦ ਛਾਬੜਾ, ਸ਼ੂਟ-ਐਡਿਟ: ਗੁਲਸ਼ਨ ਕੁਮਾਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)