ਹਿਜਾਬ ਪਾ ਕੇ ਕ੍ਰਿਕਟ ਖੇਡ ਰਹੀਆਂ ਇਹ ਕੁੜੀਆਂ

ਪ੍ਰਕਾਸ਼ਿਤ

ਮੁਸਲਮਾਨ ਭਾਈਚਾਰੇ ਦੀਆਂ ਕੁੜੀਆਂ ਪੁਣੇ ਦੇ ਅਜ਼ਾਮ ਕੈਂਪਸ ਵਿੱਚ ਕ੍ਰਿਕੇਟ ਖੇਡਦੀਆਂ ਹਨ। ਇਨ੍ਹਾਂ ਦੀ ਕੋਚਿੰਗ ਦਾ ਸਾਰਾ ਖ਼ਰਚਾ ਅਜ਼ਾਮ ਕੈਂਪਸ ਦੁਆਰਾ ਚੁੱਕਿਆ ਜਾਂਦਾ ਹੈ। ਖੇਡ ਡਾਇਰੈਕਟਰ ਮੁਤਾਬਕ ਹੁਣ ਜ਼ਿਆਦਾ ਕੁੜੀਆਂ ਇਸ ਖੇਡ ਵਿੱਚ ਆ ਰਹੀਆਂ ਹਨ।

ਇੱਥੇ ਕੁਝ ਖਿਡਾਰਨਾਂ ਹਿਜਾਬ ਪਾ ਕੇ ਖੇਡਦੀਆਂ ਹਨ। ਇਨ੍ਹਾਂ ਕੁੜੀਆਂ ਦਾ ਇਨ੍ਹਾਂ ਦੇ ਮਾਪੇ ਪੂਰਾ ਸਮਰਥਨ ਕਰਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)