You’re viewing a text-only version of this website that uses less data. View the main version of the website including all images and videos.
ਟੁੱਟੀਆਂ ਸੜਕਾਂ ਨੇ ਡਾਕਟਰ ਦੀ ਰੀੜ ਦੀ ਹੱਡੀ ਹਿਲਾਈ
ਪ੍ਰਕਾਸ਼ਿਤ
ਸੀਵਰੇਜ ਦੇ ਕੰਮ ਕਰ ਕੇ ਸੜਕਾਂ ਵਿੱਚ ਪਏ ਖੱਡੇ ਬਾਬਾ ਫਰੀਦ ਦੀ ਨਗਰੀ ਫ਼ਰੀਦਕੋਟ ਵਿੱਚ ਕਈਆਂ ਲਈ ਪਰੇਸ਼ਾਨੀ ਦਾ ਸਬੱਬ ਬਣੇ ਹਨ। ਮੈਡੀਕਲ ਕਾਲਜ ਦੇ ਡਾ. ਸੁਧੀਰ ਖਿੱਚੀ ਦੀ ਰੀੜ ਦੀ ਹੱਡੀ ਨੂੰ ਸੜਕਾਂ ਵਿੱਚ ਪਏ ਟੋਇਆਂ ਨੇ ਹਿਲਾ ਦਿੱਤਾ।
ਆਪਰੇਸ਼ਨ ਹੋਇਆ ਤੇ ਚੰਗੀ ਖ਼ਰਚਾ ਵੀ ਹੋਇਆ ਪਰ ਸਤੰਬਰ 2019 ਵਿੱਚ ਇਨ੍ਹਾਂ ਦੀ ਰੀੜ ਦੀ ਹੱਡੀ ਵਿੱਚ ਆਈ ਦਿੱਕਤ ਤੋਂ ਬਾਅਦ ਉਨ੍ਹਾਂ ਇਸ ਮਸਲੇ ਤੇ ਆਵਾਜ਼ ਚੁੱਕਣ ਬਾਰੇ ਸੋਚਿਆ ਤੇ ਆਖ਼ਿਰ ਪ੍ਰਸ਼ਾਸਨ ਨੇ ਮਸਲੇ ਦੀ ਜਾਂਚ ਦੇ ਹੁਕਮ ਦਿੱਤੇ।
(ਰਿਪੋਰਟ: ਸੁਰਿੰਦਰ ਮਾਨ)