ਉਹ ਸਕੂਲ ਜਿੱਥੇ ਹੋਮਵਰਕ ਦੀ ਫ਼ਿਕਰ ਨਹੀਂ

ਪ੍ਰਕਾਸ਼ਿਤ

ਆਂਧਰਾ ਪ੍ਰਦੇਸ਼ ਦਾ ਜੀਵਨ ਵਿਕਾਸ ਵਿਦਿਆਵਨਮ ਸਕੂਲ ਇੱਕ ਵੱਖਰੇ ਤਰ੍ਹਾਂ ਦਾ ਸਕੂਲ ਹੈ। ਇੱਥੇ ਵਿਦਿਆਰਥੀਆਂ ਉੱਤੇ ਹੋਮਵਰਕ ਕਰਨ ਦਾ ਕੋਈ ਬੋਝ ਨਹੀਂ ਹੈ।

ਸਕੂਲ ਦੀ ਸਥਾਪਨਾ 1983 ਵਿੱਚ ਇੰਜੀਨੀਅਰਿੰਗ ਦੇ ਪ੍ਰੋਫੈੱਸਰ ਐਸਆਰ ਪਰਿਮੀ ਨੇ ਕੀਤੀ ਸੀ ਜੋ ਕਿ ਅਮਰੀਕਾ ਤੋਂ ਵਾਪਸ ਆਏ ਸਨ।

ਕਿਵੇਂ ਹੈ ਇਹ ਵੱਖਰਾ, ਇਹ ਵੀਡੀਓ ਦੇਖੋ।

ਰਿਪੋਰਟ- ਸੰਕਰ ਵਦੀਸੇੱਟੀ

ਸ਼ੂਟ- ਰਵੀ ਪੇਡਾਪੋਲੂ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)