You’re viewing a text-only version of this website that uses less data. View the main version of the website including all images and videos.
ਵਿਆਹ ਮਗਰੋਂ ਖੇਡਾਂ ਦੀ ਸ਼ੁਰੂਆਤ ਕਰਕੇ, ਓਲੰਪਿਕ ਜਿੱਤਣ ਵਾਲੀ ਭਾਰਤੀ ਸ਼ੂਟਰ
ਪ੍ਰਕਾਸ਼ਿਤ
ਸੁਮਾ ਸ਼ਿਰੁਰ ਦਾ 10 ਮੀਟਰ ਏਅਰ ਰਾਇਫਲ ਇਵੈਂਟ ਵਿੱਚ ਜੁਆਇੰਟ ਵਰਲਡ ਰਿਕਾਰਡ ਹੈ। ਉਨ੍ਹਾਂ ਨੇ ਵਿਆਹ ਮਗਰੋਂ ਖੇਡਾਂ ਦੀ ਸ਼ੁਰੂਆਤ ਕੀਤੀ ਤੇ ਮਾਂ ਬਣਨ ਮਗਰੋਂ ਉਨ੍ਹਾਂ ਦੀ ਖੇਡ ਹੋਰ ਵਧੀਆ ਹੋ ਗਈ। ਉਨ੍ਹਾਂ ਅਨੁਸਾਰ ਪਰਿਵਾਰ ਦਾ ਸਾਥ ਹੀ ਹੈ ਜਿਸ ਕਰਕੇ ਉਹ ਓਲੰਪਿਕ ਮੈਡਲ ਜਿੱਤਣ ਵਿੱਚ ਕਾਮਯਾਬ ਰਹੀ।
ਕੋਚ ਵਜੋਂ ਕੰਮ ਰਹੀ ਸ਼ਿਰੁਰ ਦਾ ਕਹਿਣਾ ਹੈ ਕਿ ਔਰਤਾਂ ਨੂੰ ਅੱਗੇ ਵੱਧਣ ਵਿੱਚ ਕਈ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਖਾਸਕਰ ਖੇਡਾਂ ਦੇ ਖੇਤਰ ਵਿੱਚ। ਉਨ੍ਹਾਂ ਦਾ ਮੰਨਣਾ ਹੈ ਕਿ ਉਹ ਕਿਸਮਤ ਵਾਲੇ ਸਨ ਕਿ ਉਨ੍ਹਾਂ ਦਾ ਪਰਿਵਾਰ ਨੇ ਸਾਥ ਦਿੱਤਾ।
ਵੀਡਿਓ: ਕੱਪੜਿਆਂ ਦੀ ਤਾਂਘ 'ਚ ਹਾਕੀ ਖੇਡਦੀ ਕੁੜੀ ਜਾ ਰਹੀ ਹੈ ਓਲੰਪਿਕ ਖੇਡਾਂ 'ਚ
ਵੀਡਿਓ: ਫੜੀ ਲਾਉਣ ਵਾਲੇ ਦੀ ਧੀ ਜਿਸਨੇ ਭਾਰਤੀ ਖੋ-ਖੋ ਟੀਮ ਨੂੰ ਗੋਲਡ ਜਿਤਾਇਆ