You’re viewing a text-only version of this website that uses less data. View the main version of the website including all images and videos.
JNUSU ਪ੍ਰਧਾਨ ਆਈਸ਼ੀ ਘੋਸ਼ ਹਮਲੇ ਤੋਂ ਮਗਰੋਂ ਆਪਣੇ ਖਿਲਾਫ਼ ਮਾਮਲਾ ਦਰਜ ਹੋਣ ਤੋਂ ਬਾਅਦ ਕੀ ਬੋਲੀ
ਪ੍ਰਕਾਸ਼ਿਤ
ਪੰਜ ਜਨਵਰੀ ਨੂੰ ਹੋਈ ਹਿੰਸਾ ਤੋਂ ਬਾਅਦ ਜੇਐਨਯੂ ਚਰਚਾ ਵਿਚ ਆਇਆ। ਜੇਐਨਯੂ ਪ੍ਰਸ਼ਾਸਨ ਦੀ ਸ਼ਿਕਾਇਤ ਤੇ ਜੇਐਨਯੂ ਦੀ ਵਿਦਿਆਰਥੀ ਯੂਨੀਅਨ ਦੀ ਪ੍ਰਧਾਨ ਆਇਸ਼ੀ ਘੋਸ਼ ਤੇ ਸਰਵਰ ਰੂਮ ਵਿਚ ਭੰਨਤੋੜ ਕਰਨ ਦੇ ਮਾਮਲੇ ਵਿਚ ਐਫ਼ਆਈਆਰ ਦਰਜ ਕੀਤੀ ਗਈ। ਜਿਸ ਤੇ ਉਹ ਸਵਾਲ ਚੁੱਕ ਰਹੀ ਹੈ।
ਆਇਸ਼ੀ ਦਾ ਕਹਿਣਾ ਹੈ ਕਿ ਜਦੋਂ ਉਹ ਜ਼ਿੰਦਗੀ ਲਈ ਲੜ ਰਹੀ ਸੀ ਤਾਂ ਉਸ ਖਿਲਾਫ਼ ਐਫ਼ਆਈਆਰ ਦਰਜ ਹੋ ਗਈ।
ਰਿਪੋਰਟ- ਗੁਰਪ੍ਰੀਤ ਕੌਰ