ਹਿਜਰਤ ਦੀ ਪੀੜ: ‘ਪਤੀ ਦੀ ਲਾਸ਼ ਪਹੁੰਚੀ ਤਾਂ ਲੋਕਾਂ ਤੋਂ ਸਸਕਾਰ ਲਈ ਪੈਸੇ ਮੰਗੇ ਸੀ’

ਪ੍ਰਕਾਸ਼ਿਤ

ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਲੋਕ ਕੰਮ-ਕਾਜ ਦੇ ਸਿਲਸਿਲੇ ਵਿੱਚ ਬਾਹਰਲੇ ਮੁਲਕਾਂ ਦਾ ਰੁਖ਼ ਕਰਦੇ ਹਨ। ਇਹ ਕਹਾਣੀ ਵੀ ਅਜਿਹੇ ਹੀ ਇੱਕ ਪਰਿਵਾਰ ਦੀ ਹੈ, ਜਿਨ੍ਹਾਂ ਦਾ ਆਪਣਾ ਗਿਆ ਤਾਂ ਸੀ ਪਰਿਵਾਰ ਦੇ ਸੁਪਨੇ ਪੂਰੇ ਕਰਨ ਲਈ ਪਰ ਮੁੜੀ ਤਾਂ ਉਸ ਦੀ ਲਾਸ਼।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)