#JNUViolence ਤੋਂ ਬਾਅਦ ਵਿਦਿਆਰਥੀਆਂ ਦੇ ਹੱਕ ਵਿੱਚ ਇਕੱਠੇ ਹੋਏ ਬਾਲੀਵੁੱਡ ਦੇ ਕੁਝ ਲੋਕ

ਪ੍ਰਕਾਸ਼ਿਤ

ਫ਼ਿਲਮ ਨਿਰਦੇਸ਼ਕ ਵਿਸ਼ਾਲ ਭਾਰਦਵਾਜ ਮੁੰਬਈ ਵਿਖੇ JNU ਹਿੰਸਾ ਤੋਂ ਬਾਅਦ ਵਿਦਿਆਰਥੀਆਂ ਦੇ ਹੱਕ ਵਿੱਚ ਕਵਿਤਾ ਪੜ੍ਹਦੇ ਦੇਖੇ ਗਏ। ਇਸ ਦੌਰਾਨ ਫ਼ਿਲਮ ਜਗਤ ਦੇ ਕੁਝ ਹੋਰ ਲੋਕ ਵੀ ਮੁੰਬਈ ਵਿੱਚ JNU ਵਿਦਿਆਰਥੀਆਂ ਦੇ ਸਮਰਥਨ ’ਚ ਇਕੱਠੇ ਹੋਏ।