You’re viewing a text-only version of this website that uses less data. View the main version of the website including all images and videos.
ਨਨਕਾਣਾ ਸਾਹਿਬ: ‘ਸਿਆਸੀ ਦਖ਼ਲ ਤੋਂ ਪਹਿਲਾਂ ਪੁਲਿਸ ਨੇ ਕੁਝ ਨਹੀਂ ਕੀਤਾ’
ਪ੍ਰਕਾਸ਼ਿਤ
ਪੱਥਰਬਾਜ਼ੀ ਦੀ ਘਟਨਾ ਮਗਰੋਂ ਨਨਕਾਣਾ ਸਾਹਿਹ ਦੇ ਮਾਹੌਲ ਤੇ ਪੁਲਿਸ ਦੁਆਰਾ ਕੀਤੀ ਕਾਰਵਾਈ ਬਾਰੇ ਪਾਕਿਸਤਾਨ ਦੇ ਸਿੱਖ ਕੌਂਸਲ ਦੇ ਪ੍ਰਧਾਨ ਸਰਦਾਰ ਮਸਤਾਨ ਸਿੰਘ ਨੇ ਦੱਸਿਆ।
ਇਸ ਮਗਰੋਂ ਕੇਂਦਰੀ ਗ੍ਰਹਿ ਮੰਤਰੀ ਇਜਾਜ਼ ਅਹਿਮਦ ਸ਼ਾਹ ਨੇ ਵੀ ਘਟਨਾ ਨੂੰ ਲੈ ਕੇ ਇੱਕ ਪ੍ਰੈਸ ਕਾਨਫਰੈਂਸ ਵਿੱਚ ਸਰਕਾਰੀ ਪੱਖ ਰੱਖਿਆ।
ਰਿਪੋਰਟ- ਸ਼ੁਮਾਇਲਾ ਜਾਫ਼ਰੀ