JNU: ਹਮਲੇ ਤੋਂ ਬਾਅਦ ਕੈਂਪਸ ਦਾ ਮਾਹੌਲ

ਪ੍ਰਕਾਸ਼ਿਤ

5 ਜਨਵਰੀ ਯਾਨਿ ਐਤਵਾਰ ਸ਼ਾਮ ਨੂੰ ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ 'ਚ ਅਤੇ ਹੋਸਟਲਾਂ ਵਿੱਚ ਨਕਾਬਪੋਸ਼ ਹਮਲਾਵਰਾਂ ਨੇ ਭੰਨਤੋੜ ਕੀਤੀ ਹੈ ਅਤੇ ਇਸ ਕਈ ਹਮਲੇ ਵਿੱਚ ਕਈ ਟੀਚਰਾਂ ਅਤੇ ਵਿਦਿਆਰਥਣਾਂ ਨੂੰ ਫੱਟਣ ਕੀਤਾ ਹੈ।

ਰਿਪੋਰਟ: ਬੁਸ਼ਰਾ ਸ਼ੇਖ਼

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)