You’re viewing a text-only version of this website that uses less data. View the main version of the website including all images and videos.
ਨਨਕਾਣਾ ਸਾਹਿਬ :‘ਜੇ ਹਿੰਦੁਸਤਾਨ ਮੁਸਲਮਾਨਾਂ ਦੀ ਸਿਆਸਤ ਕਰ ਰਿਹਾ ਹੈ, ਤਾਂ ਗੁਆਂਢੀ ਮੁਲਕਾਂ ਵਿੱਚ ਘੱਟ-ਗਿਣਤੀਆਂ ਖਿਲਾਫ਼ ਕਾਰਵਾਈ ਲਈ ਤਿਆਰ ਰਹੀਏ'
ਪ੍ਰਕਾਸ਼ਿਤ
ਹਾਲ ਵਿੱਚ ਪਾਕਿਸਤਾਨ ਦੇ ਗੁਰਦੁਆਰਾ ਨਨਕਾਣਾ ਸਾਹਿਬ ’ਤੇ ਪਥਰਾਅ ਕੀਤਾ ਗਿਆ ਸੀ। ਇਸ ਪਥਰਾਅ ਬਾਰੇ ਕੀ ਹੈ ਬੀਬੀਸੀ ਪੱਤਰਕਾਰ ਸਰਬਜੀਤ ਧਾਲੀਵਾਲ ਤੇ ਨਵਦੀਪ ਕੌਰ ਗਰੇਵਾਲ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਤੇ ਸਿਆਸੀ ਮਾਹਿਰ ਡਾ. ਪ੍ਰਮੋਦ ਨਾਲ ਗੱਲਬਾਤ ਕੀਤੀ।