You’re viewing a text-only version of this website that uses less data. View the main version of the website including all images and videos.
ਨਗਰ ਕੀਰਤਨ ਤੇ ਧਾਰਾ 144 ਲਾਉਣ ਦਾ ਸਖ਼ਤ ਨੋਟਿਸ, ਮਾਫ਼ੀ ਮੰਗੇ ਯੋਗੀ ਸਰਕਾਰ -ਅਕਾਲ ਤਖ਼ਤ ਜਥੇਦਾਰ ਨੇ ਕਿਹਾ
ਪ੍ਰਕਾਸ਼ਿਤ
ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ UP ਸਰਕਾਰ ’ਤੇ ਹੱਲਾ ਬੋਲਿਆ ਹੈ।
ਦਰਅਸਲ ਉੱਤਰ ਪ੍ਰਦੇਸ਼ ਵਿੱਚ ਸਾਹਿਬਜਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਨਗਰ ਕੀਰਤਨ ਕੱਢਿਆ ਗਿਆ।
ਇਸ ਦੌਰਾਨ ਸਿੱਖ ਸੰਗਤ ’ਤੇ ਮਾਮਲਾ ਦਰਜ ਕੀਤਾ ਗਿਆ। ਇਸ ਦੀ ਵਜ੍ਹਾ ਉੱਤਰ ਪ੍ਰਦੇਸ਼ ਵਿੱਚ ਪੁਲਿਸ ਵੱਲੋਂ ਲਗਾਈ ਗਈ ਧਾਰਾ 144 ਹੈ।
ਰਿਪੋਰਟ : ਰਵਿੰਦਰ ਸਿੰਘ ਰੋਬਿਨ , ਐਡਿਟ -ਰਾਜਨ ਪਪਨੇਜਾ