ਮਾਨਸਿਕ ਰੋਗਾਂ ਦੇ ਹਸਪਤਾਲ ਵਿੱਚ ਚਲਦੀ ਬੇਕਰੀ

ਪ੍ਰਕਾਸ਼ਿਤ

ਬੀਜਿੰਗ ਵਿੱਚ ਮਾਨਸਿਕ ਰੋਗਾਂ ਦੇ ਹਸਪਤਾਲ ਵਿੱਚ 15 ਸਾਲ ਪਹਿਲਾਂ ਇੱਕ ਬੇਕਰੀ ਸ਼ੁਰੂ ਕੀਤੀ ਗਈ ਜਿਸ ਦਾ ਨਾਮ “ਦਿ ਕਰੇਜ਼ੀ ਬੇਕਰੀ” ਰੱਖਿਆ ਗਿਆ।

ਇੱਥੇ ਬਣਾਈ ਬ੍ਰੈੱਡ ਪ੍ਰਵਾਸੀਆਂ ਵਿੱਚ ਵੇਚੀ ਜਾਂਦੀ ਹੈ ਜਿਸ ਨਾਲ ਮਰੀਜ਼ਾਂ ਨੂੰ ਹਸਪਤਾਲ ਤੋਂ ਬਾਹਰਲੇ ਲੋਕਾਂ ਨੂੰ ਮਿਲਣ ਦਾ ਮੌਕਾ ਮਿਲਦਾ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)