ਪੰਜਾਬ ਤੇ ਚੰਡੀਗੜ੍ਹ ਵਿੱਚ ਠੰਢ ਲੋਕਾਂ ਦੇ ਜੀਵਨ ’ਤੇ ਕੀ ਅਸਰ ਪਾ ਰਹੀ ਹੈ

ਪ੍ਰਕਾਸ਼ਿਤ

ਇਸ ਸਾਲ ਪਹਿਲੀ ਵਾਰ ਅਜਿਹਾ ਹਇਆ ਹੈ ਕਿ ਚੰਡੀਗੜ੍ਹ ਦਾ ਤਾਪਮਾਨ 2.9 ਤੱਕ ਪਹੁੰਚਿਆ ਹੈ। ਲੋਕਾਂ ਲਈ ਰੋਜ਼ ਦੇ ਕੰਮ ਕਰਨੇ ਵੀ ਔਖੇ ਹੋ ਰਹੇ ਹਨ। ਉਨ੍ਹਾਂ ਦੇ ਤਜਰਬਿਆਂ ਬਾਰੇ ਬੀਬੀਸੀ ਪੱਤਰਕਾਰ ਸਰਬਜੀਤ ਧਾਲੀਵਾਲ ਨੇ ਉਨ੍ਹਾਂ ਨਾਲ ਗੱਲਬਾਤ ਕੀਤੀ।

ਰਿਪੋਰਟ: ਸਰਬਜੀਤ ਧਾਲੀਵਾਲ

ਸ਼ੂਟ ਐਂਡ ਐਡਿਟ: ਗੁਲਸ਼ਨ ਕੁਮਾਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)