2019 ਤੇ ਕੁੜੀਆਂ: 'ਆਜ਼ਾਦੀ ਕਿਸੇ ਨੇ ਦੇਣੀ ਨਹੀਂ, ਅਸੀਂ ਲੈਣੀ ਹੈ'

ਪ੍ਰਕਾਸ਼ਿਤ

ਕੁੜੀਆਂ ਦੇ ਨਜ਼ਰੀਏ ਤੋਂ ਕਿਵੇਂ ਰਿਹਾ ਪਿਛਲਾ ਸਾਲ ਅਤੇ ਕੀ ਹਨ ਨਵੇਂ ਸਾਲ ਲਈ ਉਮੀਦਾਂ? ਕੁੜੀਆਂ ਦੇ ਹੱਕਾਂ ਲਈ ਆਵਾਜ਼ ਚੁੱਕਣ ਵਾਲੀਆਂ ਵਿਦਿਆਰਥਣਾਂ ਨੇ ਸਾਂਝੇ ਕੀਤੇ ਵਿਚਾਰ

(ਰਿਪੋਰਟ: ਨਵਦੀਪ ਕੌਰ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)